Thursday, June 01, 2023
Speaking Punjab

Religion

VIDEO: ਪਾਸਟਰ ਅਨਿਲ ਰਾਏ ‘ਚਰਚੇਜ਼ ਐਸੋਸੀਏਸ਼ਨ ਮੋਹਾਲੀ’ ਦੇ ਪ੍ਰਧਾਨ ਤੇ ਪਾਸਟਰ ਸ਼ਿਜੂ ਫ਼ਿਲਿਪ ਜਨਰਲ ਸਕੱਤਰ ਚੁਣੇ ਗਏ

November 04, 2021 07:08 PM

✝️✝️  Pastor Anil Roy Elected President and Pastor Shiju Philip as General Secretary of Churches Association Mohali  ✝️✝️

ਮੋਹਾਲੀ, ਮਹਿਤਾਬ–ਉਦ–ਦੀਨ: ਅੱਜ ਵੀਰਵਾਰ, 4 ਨਵੰਬਰ, 2021 ਨੂੰ ‘ਚਰਚੇਜ਼ ਐਸੋਸੀਏਸ਼ਨ ਮੋਹਾਲੀ’ ਦੀ ਨਵੀਂ ਕਾਰਜਕਾਰਣੀ ਕਮੇਟੀ ਦੀ ਚੋਣ ਕਰਵਾਈ ਗਈ। ਇਹ ਚੋਣ ਬੈਲਟ ਪੇਪਰ ਰਾਹੀਂ ਹੋਈ। ਜਿਸ ਵਿੱਚ ਬਹੁਮੱਤ ਨਾਲ ਪਾਸਟਰ ਅਨਿਲ ਰਾਏ ਨੂੰ ਮੁੜ ਤੋਂ ਪ੍ਰਧਾਨ (ਪ੍ਰੈਜ਼ੀਡੈਂਟ) ਚੁਣ ਲਿਆ ਗਿਆ। ਉਨ੍ਹਾਂ ਨਾਲ ਮੀਤ ਪ੍ਰਧਾਨ (ਵਾਈਸ ਪ੍ਰੈਜ਼ੀਡੈਂਟ) ਪਾਸਟਰ ਰੇਜੀ ਜੌਰਜ, ਜਨਰਲ ਸਕੱਤਰ ਪਾਸਟਰ ਸ਼ਿਜੂ ਫ਼ਿਲਿਪ ਅਤੇ ਖ਼ਜ਼ਾਨਚੀ ਪਾਸਟਰ ਪ੍ਰਸਾਦ ਪੌਲ ਨੂੰ ਚੁਣਿਆ ਗਿਆ।

ਪਾਸਟਰ ਐੱਮ.ਡੀ. ਸੈਮੁਏਲ (ਸਰਪ੍ਰਸਤ – Pastor M.D. Samuel - Patron)

ਪਾਸਟਰ ਰਾਜੂ ਚਾਕੋ (ਐਡਵਾਈਜ਼ਰ – Pastor Raju Chako - Advisor)

ਨਵੀਂ ਕਾਰਜਕਾਰਣੀ ਕਮੇਟੀ (New Executive Committee of Churches Association of Mohali)

ਪਾਸਟਰ ਅਨਿਲ ਐੱਸ. ਰਾਏ (ਪ੍ਰਧਾਨ – Pastor Anil S. Roy - President)

ਪਾਸਟਰ ਰੇਜੀ ਜਾਰਜ (ਮੀਤ ਪ੍ਰਧਾਨ – Pastor Reji George - Vice President)

ਪਾਸਟਰ ਸ਼ਿਜੂ ਫ਼ਿਲਿਪ (ਜਨਰਲ ਸਕੱਤਰ – Pastor Shiju Philip - General Secretary)

ਪਾਸਟਰ ਰਿਤੇਸ਼ (ਸੰਯੁਕਤ ਸਕੱਤਰ – Pastor Ritesh - Joint Secretary)

ਪਾਸਟਰ ਪ੍ਰਸਾਦ ਪੌਲ (ਖ਼ਜ਼ਾਨਚੀ – Pastor Prasad Paul - Treasurer)

ਪਾਸਟਰ ਦਰਸ਼ਨ ਲਾਲ (ਸੰਯੁਕਤ ਖ਼ਜ਼ਾਨਚੀ – Pastor Darshan Lal - Joint Treasurer)

ਮੈਂਬਰ (Members)

ਪਾਸਟਰ ਸਾਈਮਨ ਬਿੱਲਾ (Pastor Simon Billa)

ਪਾਸਟਰ ਅਮਿਤ ਪਰਵੇਜ਼ (Pastor Amit Parvez)

ਪਾਸਟਰ ਰਿਚਰਡ ਡੈਨੀਅਲ (Pastor Richard Daniel)

ਪਾਸਟਰ ਮੰਗਤ (Pastor Mangat)

ਪਾਸਟਰ ਡੈਨੀਅਲ ਤੀਤੁਸ (Pastor Daniel Titus)

ਪਾਸਟਰ ਬਾਬੂ ਜੇਮਸ (Babu James)

=======================

✝️✝️  पादरी अनिल रॉय 'चर्च एसोसिएशन मोहाली' के अध्यक्ष और पादरी शिजू फिलिप महासचिव चुने गए  ✝️✝️

मोहाली, मेहताब-उद-दीन: आज, गुरुवार, 4 नवंबर, 2021 को 'चर्च एसोसिएशन मोहाली' की नई कार्यकारिणी का चुनाव हुआ. चुनाव बैलेट पेपर से हुआ। पादरी अनिल राय बहुमत से फिर से अध्यक्ष चुने गए। उनके साथ पास्टर रेजी जॉर्ज, उपाध्यक्ष, पास्टर शिजू फिलिप, महासचिव और पास्टर प्रसाद पॉल, कोषाध्यक्ष शामिल थे।

मोहाली के चर्च एसोसिएशन की नव निर्वाचित कार्यकारी समिति इस प्रकार है:

पादरी एम.डी. सैमुअल (संरक्षक - पादरी एम.डी. सैमुअल संरक्षक)

पादरी राजू चाको (सलाहकार)

नई कार्यकारी समिति

पादरी अनिल एस. राय (अध्यक्ष)
पादरी रेजी जॉर्ज (उपाध्यक्ष)
पादरी शिजू फिलिप (महासचिव)
पादरी रितेश (संयुक्त सचिव)
पादरी प्रसाद पॉल (कोषाध्यक्ष )
पादरी दर्शन लाल (संयुक्त कोषाध्यक्ष)

सदस्य
पादरी साइमन बिल्ला
पादरी अमित परवेज
पादरी रिचर्ड डेनियल
पादरी मंगत
पादरी डेनियल तीतुस
पादरी बाबू जेम्स

Have something to say? Post your comment

More From Religion

ਧੰਨ ਦਸ਼ਮੇਸ਼ ਪਿਤਾ ॥ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਦਿਵਸ (9 ਜਨਵਰੀ) ਲਈ ਵਿਸ਼ੇਸ਼ ॥ -- ਪ੍ਰੋ. ਨਵ ਸੰਗੀਤ ਸਿੰਘ

ਧੰਨ ਦਸ਼ਮੇਸ਼ ਪਿਤਾ ॥ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਦਿਵਸ (9 ਜਨਵਰੀ) ਲਈ ਵਿਸ਼ੇਸ਼ ॥ -- ਪ੍ਰੋ. ਨਵ ਸੰਗੀਤ ਸਿੰਘ

ਗੁਰਦੁਆਰਾ ਝੰਡਾ ਬੁੰਗਾ ਸਾਹਿਬ ਵਿਖੇ ਸ਼ਹੀਦ ਭਾਈ ਸਤਵੰਤ ਸਿੰਘ ਤੇ ਸ਼ਹੀਦ ਭਾਈ ਕੇਹਰ ਸਿੰਘ ਦੀ ਬਰਸੀ ਮਨਾਈ

ਗੁਰਦੁਆਰਾ ਝੰਡਾ ਬੁੰਗਾ ਸਾਹਿਬ ਵਿਖੇ ਸ਼ਹੀਦ ਭਾਈ ਸਤਵੰਤ ਸਿੰਘ ਤੇ ਸ਼ਹੀਦ ਭਾਈ ਕੇਹਰ ਸਿੰਘ ਦੀ ਬਰਸੀ ਮਨਾਈ

ਅੰਮ੍ਰਿਤਸਰ 'ਚ ਇੰਝ ਰੋਲ਼ਿਆ ਜਾ ਰਿਹਾ ਹੈ ਸਿੱਖੀ ਦੀ ਸ਼ਾਨ 'ਦਸਤਾਰ' ਦਾਾ ਸਨਮਾਨ

ਅੰਮ੍ਰਿਤਸਰ 'ਚ ਇੰਝ ਰੋਲ਼ਿਆ ਜਾ ਰਿਹਾ ਹੈ ਸਿੱਖੀ ਦੀ ਸ਼ਾਨ 'ਦਸਤਾਰ' ਦਾਾ ਸਨਮਾਨ

ਡਾ. ਇਮਾਨੂਏਲ ਨਾਹਰ ਨੂੰ ਪੰਜਾਬ ਸਰਕਾਰ ’ਚ ਮਿਲਿਆ ਕੈਬਿਨੇਟ ਰੈਂਕ, ਮਸੀਹੀ ਭਾਈਚਾਰੇ ’ਚ ਖ਼ੁਸ਼ੀ ਦੀ ਲਹਿਰ

ਡਾ. ਇਮਾਨੂਏਲ ਨਾਹਰ ਨੂੰ ਪੰਜਾਬ ਸਰਕਾਰ ’ਚ ਮਿਲਿਆ ਕੈਬਿਨੇਟ ਰੈਂਕ, ਮਸੀਹੀ ਭਾਈਚਾਰੇ ’ਚ ਖ਼ੁਸ਼ੀ ਦੀ ਲਹਿਰ

ਕ੍ਰਿਸਮਸ ਡੇਅ –– ਹਰਮੀਤ ਕੌਰ ਗੁਰਦਾਸਪੁਰ

ਕ੍ਰਿਸਮਸ ਡੇਅ –– ਹਰਮੀਤ ਕੌਰ ਗੁਰਦਾਸਪੁਰ

‘ਆਲ ਇੰਡੀਆ ਮੁਸਲਿਮ ਡਿਵੈਲਪਮੈਂਟ ਕੌਂਸਲ’ ਦੀ ਕੌਮੀ ਕਾਰਜਕਾਰਨੀ ਦੀ ਮੀਟਿੰਗ 5 ਦਸੰਬਰ ਨੂੰ ਅਹਿਮਦਾਬਾਦ ’ਚ

‘ਆਲ ਇੰਡੀਆ ਮੁਸਲਿਮ ਡਿਵੈਲਪਮੈਂਟ ਕੌਂਸਲ’ ਦੀ ਕੌਮੀ ਕਾਰਜਕਾਰਨੀ ਦੀ ਮੀਟਿੰਗ 5 ਦਸੰਬਰ ਨੂੰ ਅਹਿਮਦਾਬਾਦ ’ਚ

अखिल भारतीय मुस्लिम विकास परिषद की राष्ट्रीय कार्यकारिणी की बैठक 5 दिसंबर को अहमदाबाद में

अखिल भारतीय मुस्लिम विकास परिषद की राष्ट्रीय कार्यकारिणी की बैठक 5 दिसंबर को अहमदाबाद में

All India Muslim Development Council’s National Executive Meeting on December 5 in Ahmedabad

All India Muslim Development Council’s National Executive Meeting on December 5 in Ahmedabad

ਗੁਰੂ ਨਾਨਕ ਬਾਣੀ ਦੇ ਸਰੋਕਾਰ: 'ਕਾਲ' ਤੋਂ 'ਅਕਾਲ' ਦੀ ਯਾਤਰਾ –– ਡਾ. ਬਲਵਿੰਦਰ ਸਿੰਘ ਥਿੰਦ

ਗੁਰੂ ਨਾਨਕ ਬਾਣੀ ਦੇ ਸਰੋਕਾਰ: 'ਕਾਲ' ਤੋਂ 'ਅਕਾਲ' ਦੀ ਯਾਤਰਾ –– ਡਾ. ਬਲਵਿੰਦਰ ਸਿੰਘ ਥਿੰਦ

VIDEO:  पादरी अनिल रॉय 'चर्च एसोसिएशन मोहाली' के अध्यक्ष और पादरी शिजू फिलिप महासचिव चुने गए

VIDEO: पादरी अनिल रॉय 'चर्च एसोसिएशन मोहाली' के अध्यक्ष और पादरी शिजू फिलिप महासचिव चुने गए