Wednesday, December 07, 2022
Speaking Punjab

National

ਅੰਤਰ ਜ਼ਿਲ੍ਹਾ ਫ਼ੁਟਬਾਲ ਟੂਰਨਾਮੈਂਟ ਅੰਡਰ-17 (ਲੜਕੇ) ਮੁਕਾਬਲਿਆਂ ਵਿਚ ਦਸਮੇਸ਼ ਅਕੈਡਮੀ ਆਨੰਦੁਪਰ ਸਾਹਿਬ ਨੇ ਬਾਜ਼ੀ ਮਾਰੀ, ਦੂਜੇ ਸਥਾਨ ਉਪਰ ਰਹੀ ਸੰਤ ਬਾਬਾ ਹਜ਼ਾਰਾ ਸਿੰਘ ਗੁਰਦਾਸਪੁਰ ਦੀ ਟੀਮ

November 17, 2022 04:28 PM

(ਸਪੀਕਿੰਗ ਪੰਜਾਬ)

ਫ਼ਤਹਿਗੜ੍ਹ ਸਾਹਿਬ : ਇਥੇ ਬਾਬਾ ਬੰਦਾ ਸਿੰਘ ਬਹਾਦਰ ਇੰਜੀਨੀਅਰਿੰਗ ਕਾਲਜ ਵਿਖੇ ਚੱਲ ਰਹੇ ਅੰਤਰ ਜ਼ਿਲ੍ਹਾ ਅੰਡਰ -17 ਫ਼ੁਟਬਾਲ ਮੁਕਾਬਲਿਆਂ ਵਿਚ ਲੜਕਿਆਂ ਦੀਆਂ ਟੀਮਾਂ ਦੇ ਅੰਤਿਮ ਨਤੀਜੇ ਆ ਗਏ ਹਨ।  ਮਿਲੇ ਨਤੀਜਿਆਂ ਮੁਤਾਬਕ ਪਹਿਲੇ ਸਥਾਨ ਉਪਰ ਦਸਮੇਸ਼ ਅਕੈਡਮੀ ਆਨੰਦਪੁਰ ਸਾਹਿਬ, ਦੂਜੇ ਸਥਾਨ ਉਪਰ ਸੰਤ ਬਾਬਾ ਹਜ਼ਾਰ ਸਿੰਘ ਗੁਰਦਾਸਪੁਰ, ਤੀਜੇ ਸਥਾਨ ਉਪਰ ਬੋਡੋ ਵਿੰਗ ਹੁਸ਼ਿਆਰਪੁਰ ਅਤੇ ਚੌਥੇ ਸਥਾਨ ਉਪਰ ਮੋਗਾ ਦੀ ਟੀਮ ਰਹੀ ਹੈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਦਵਿੰਦਰ ਸਿੰਘ ਲੈਕਚਰਾਰ, ਕੁਲਦੀਪ ਸਿੰਘ ਲੈਕਚਰਾਰ, ਸੱਜਣ ਸਿੰਘ, ਜਸਵਿੰਦਰ ਸਿੰਘ, ਹਰਿੰਦਰ ਸਿੰਘ, ਹਰਵਿੰਦਰ ਸਿੰਘ, ਮਨਮੋਹਣ  ਸਿੰਘ, ਗੁਰਦੀਪ ਥਾਪਾ, ਮਨਿੰਦਰ ਚੀਮਾ, ਸੁਖਵੀਰ ਸਿੰਘ, ਸ਼ਿਵ ਕੁਮਾਰ, ਕੋਚ ਘੁੱਦਾ ਵਿੰਗ, ਰਮਨ  ਸਹੋਤਾ, ਗੁਰਪ੍ਰੀਤ ਸਿੰਘ, ਜਸਪ੍ਰੀਤ ਸਿੰਘ, ਸਤਵੀਰ ਸਿੰਘ, ਤਲਵਿੰਦਰ ਸਿੰਘ, ਵਿਕਰਮ ਸਿੰਘ, ਮੋਨੀ ਐਸਟਰੀਆ, ਅਵਤਾਰ ਸਿੰਘ ਅਤੇ ਦਵਿੰਦਰ ਸਿੰਘ ਹਰਬੰਸਪੁਰਾ ਆਦਿ ਹਾਜ਼ਰ ਸਨ।

Have something to say? Post your comment

More From National

ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਵਜੋਂ ਜਸਕਰਨ ਸਿੰਘ ਸੰਭਾਲਿਆ ਕਾਰਜਭਾਰ 

ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਵਜੋਂ ਜਸਕਰਨ ਸਿੰਘ ਸੰਭਾਲਿਆ ਕਾਰਜਭਾਰ 

ਕਮਿਸ਼ਨਰੇਟ ਪੁਲਿਸ ਅੰਮ੍ਰਿਤਸਰ ਵਿਖੇ ਤਾਇਨਾਤ ਪੁਲਿਸ ਮੁਲਾਜ਼ਮਾਂ ਨੇ ਪੁਲਿਸ ਖੇਡਾਂ ' ਚ ਜਿੱਤੇ ਮੈਡਲ

ਕਮਿਸ਼ਨਰੇਟ ਪੁਲਿਸ ਅੰਮ੍ਰਿਤਸਰ ਵਿਖੇ ਤਾਇਨਾਤ ਪੁਲਿਸ ਮੁਲਾਜ਼ਮਾਂ ਨੇ ਪੁਲਿਸ ਖੇਡਾਂ ' ਚ ਜਿੱਤੇ ਮੈਡਲ

  ਪ੍ਰਕਾਸ਼ ਪੁਰਬ ਮੌਕੇ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਵਿਖੇ 11 ਦਿਨ ਨਿਭਾਈ ਕਥਾ ਵਿਚਾਰ ਦੀ ਸੇਵਾ 

ਪ੍ਰਕਾਸ਼ ਪੁਰਬ ਮੌਕੇ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਵਿਖੇ 11 ਦਿਨ ਨਿਭਾਈ ਕਥਾ ਵਿਚਾਰ ਦੀ ਸੇਵਾ 

ਖੇਤੀ ਮੰਤਰੀ ਨੇ ਵਾਤਾਵਰਣ ਦੀ ਸੰਭਾਲ ਲਈ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਤੋਂ ਸਹਿਯੋਗ ਮੰਗਿਆ 

ਖੇਤੀ ਮੰਤਰੀ ਨੇ ਵਾਤਾਵਰਣ ਦੀ ਸੰਭਾਲ ਲਈ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਤੋਂ ਸਹਿਯੋਗ ਮੰਗਿਆ 

ਜਥੇਦਾਰ ਅਵਤਾਰ ਸਿੰਘ ਹਿੱਤ ਦੇ ਅਕਾਲ ਚਲਾਣੇ ' ਤੇ ਸ਼੍ਰੋਮਣੀ ਕਮੇਟੀ ਨੇ ਦੁੱਖ ਪ੍ਰਗਟਾਇਆ 

ਜਥੇਦਾਰ ਅਵਤਾਰ ਸਿੰਘ ਹਿੱਤ ਦੇ ਅਕਾਲ ਚਲਾਣੇ ' ਤੇ ਸ਼੍ਰੋਮਣੀ ਕਮੇਟੀ ਨੇ ਦੁੱਖ ਪ੍ਰਗਟਾਇਆ 

105 सरकारी स्कूलों को बंद करने के खट्टर सरकार के फैसले पर आम आदमी पार्टी का कड़ा रुख

105 सरकारी स्कूलों को बंद करने के खट्टर सरकार के फैसले पर आम आदमी पार्टी का कड़ा रुख

 ਸਿਵਲ ਸਰਜਨ ਨੇ ਕੋਹੜ ਪੀੜਤਾਂ ਨੂੰ ਵੰਡਿਆ ਜ਼ਰੂਰੀ ਸਮਾਨ,  ਹਰ ਕਿਸੇ ਨੂੰ ਰੁਝੇਵਿਆਂ ’ਚੋਂ ਸਮਾਂ ਕੱਢ ਕੇ ਕੋਹੜ ਪੀੜਤਾਂ ਨਾਲ ਘੁਲਣਾ-ਮਿਲਣਾ ਚਾਹੀਦੈ : ਡਾ. ਆਦਰਸ਼ਪਾਲ

 ਸਿਵਲ ਸਰਜਨ ਨੇ ਕੋਹੜ ਪੀੜਤਾਂ ਨੂੰ ਵੰਡਿਆ ਜ਼ਰੂਰੀ ਸਮਾਨ,  ਹਰ ਕਿਸੇ ਨੂੰ ਰੁਝੇਵਿਆਂ ’ਚੋਂ ਸਮਾਂ ਕੱਢ ਕੇ ਕੋਹੜ ਪੀੜਤਾਂ ਨਾਲ ਘੁਲਣਾ-ਮਿਲਣਾ ਚਾਹੀਦੈ : ਡਾ. ਆਦਰਸ਼ਪਾਲ

एचआईवी-दवाओं की कमी के कारण लोग अनिश्चितक़ालीन धरने पर

एचआईवी-दवाओं की कमी के कारण लोग अनिश्चितक़ालीन धरने पर

ਗੁਰਜੀਤ ਸਿੰਘ ਲਾਂਬਾ ਬਠਿੰਡਾ ਵਾਲਿਆਂ ਦੀ ਕਿਤਾਬ ਰਿਲੀਜ਼

ਗੁਰਜੀਤ ਸਿੰਘ ਲਾਂਬਾ ਬਠਿੰਡਾ ਵਾਲਿਆਂ ਦੀ ਕਿਤਾਬ ਰਿਲੀਜ਼

ਸ਼੍ਰੋਮਣੀ ਕਮੇਟੀ ਵੱਲੋਂ ਸਰਵਉੱਚ ਅਸਥਾਨ ਸ੍ਰੀ ਅਕਾਲ ਤਖਤ ਸਾਹਿਬ ਦਾ ਸਥਾਪਨਾ ਦਿਵਸ ਸ਼ਰਧਾ ਨਾਲ ਮਨਾਇਆ ਗਿਆ 

ਸ਼੍ਰੋਮਣੀ ਕਮੇਟੀ ਵੱਲੋਂ ਸਰਵਉੱਚ ਅਸਥਾਨ ਸ੍ਰੀ ਅਕਾਲ ਤਖਤ ਸਾਹਿਬ ਦਾ ਸਥਾਪਨਾ ਦਿਵਸ ਸ਼ਰਧਾ ਨਾਲ ਮਨਾਇਆ ਗਿਆ