Wednesday, December 07, 2022
Speaking Punjab

Punjab

ਕੈਨੇਡਾ ਤੋਂ ਲਹਿੰਦੇ ਪੰਜਾਬ ਪੁੱਜੇ ਹਰਿੰਦਰ ਸਿੰਘ ਨਿੱਜਰ ਤੇ ਭੈਣ ਨਿਰਮਲ ਕੌਰ ਵਿਛੜੇ ਭਰਾ ਨੂੰ ਮਿਲੇ

November 23, 2022 11:01 AM

ਆਦਮਪੁਰ/ਲਾਹੌਰ (ਸਪੀਕਿੰਗ ਪੰਜਾਬ) : ਕੁਝ ਸਮਾਂ ਪਹਿਲਾਂ ਆਨਲਾਈਨ ਖ਼ਬਰਨਵੀਸੀ ਕਰਨ ਵਾਲੇ ਹਰਜੀਤ ਸਿੰਘ ਜੰਡਿਆਲਾ ਤੇ ਲਹਿੰਦੇ ਪੰਜਾਬ ਤੋਂ ਮੁਹੰਮਦ ਜਾਵੇਦ ਦੇ ਯਤਨਾਂ ਸਦਕਾ 1947 ਤੋਂ ਵਿਛੜੇ ਜੀਆਂ ਦਾ ਮਿਲਾਪ ਹੋ ਸਕਿਆ ਸੀ।

ਦੱਸਣਯੋਗ ਹੈ ਕਿ  ਸਰਵਣ ਸਿੰਘ ਨਿੱਜਰ ਜਿਨ੍ਹਾਂ ਨੇ ਪਿਛਲੇ ਦਿਨੀਂ, ਆਪਣੇ ਭਤੀਜੇ ਮੋਹਣ ਸਿੰਘ (ਹੁਣ, ਅਬਦੁਲ ਖ਼ਾਲਿਕ਼) ਨੂੰ ਲੱਭਣ ਬਾਰੇ ਤਸਦੀਕ ਕੀਤੀ ਸੀ,ਦੀ ਜਜ਼ਬਾਤੀ ਕਹਾਣੀ ਵਿਚ ਨਵਾਂ ਮੌੜ ਆਇਆ ਹੈ। ਭਾਰਤ ਤੋਂ ਅਮਨ ਕਾਰਕੁਨ ਤੇ ਲਿਖਾਰੀ ਦੀਦਾਵਰ ਯਾਦਵਿੰਦਰ ਮੁਤਾਬਕ ਕੈਨੇਡਾ ਰਹਿੰਦੇ ਹਰਿੰਦਰ ਸਿੰਘ ਨਿੱਜਰ ਤੇ ਭੈਣ ਨਿਰਮਲ ਕੌਰ ਨੇ ਪਾਕਿਸਤਾਨ ਦਾ ਵੀਜ਼ਾ ਹਾਸਿਲ ਕੀਤਾ ਤੇ ਲਹਿੰਦੇ ਪੰਜਾਬ ਦੇ ਭੂਰੇਵਾਲਾ ਸ਼ਹਿਰ ਪੁੱਜ ਗਏ। ਓ

ਥੇ ਲਹਿੰਦੇ ਪੰਜਾਬ ਹਰਿੰਦਰ ਸਿੰਘ ਤੇ ਨਿਰਮਲ ਕੌਰ ਨੇ ਭਰਾ ਅਬਦੁਲ ਖ਼ਾਲਿਕ਼ (ਮੋਹਣ ਸਿੰਘ) ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਲਹਿੰਦੇ ਪੰਜਾਬ ਦੇ ਸੂਬਾਈ ਤੇ ਕੌਮੀ ਮੀਡੀਆ ਨੇ ਆਪਣੇ ਚੈਨਲਾਂ ਉੱਤੇ ਇਸ ਵਾਕਿਆ ਨੂੰ ਕਵਰੇਜ ਦਿੱਤੀ।

ਵਿਡੀਓ ਵੇਖੋ:

Have something to say? Post your comment

More From Punjab

ਸ਼੍ਰੌਮਣੀ ਕਮੇਟੀ ਨੇ ਖਾਲਸਾ ਸਾਜਣਾ ਦਿਵਸ ਮੌਕੇ ਪਾਕਿਸਤਾਨ ਜਾਣ ਵਾਲੇ ਜਥੇ ਲਈ ਪਾਸਪੋਰਟ ਮੰਗੇ

ਸ਼੍ਰੌਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਜਲੰਧਰ ਦੇ ਮਨਸੂਰਪੁਰ ' ਚ ਹੋਈ ਬੇਅਦਬੀ ਦੀ ਕੀਤੀ ਸਖ਼ਤ ਨਿੰਦਾ 

ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੇ ਸੁਰੱਖਿਆ ਇੰਚਾਰਜ ਦੀ ਦਿਲ ਦਾ ਦੌਰਾ ਪੈ ਕਾਰਨ ਨਾਲ ਮੌਤ 

ਸ਼ਹੀਦ ਬਾਬਾ ਗੁਰਬਖਸ਼ ਸਿੰਘ ਜੀ ਦਾ ਸ਼ਹੀਦੀ ਦਿਹਾੜਾ ਸ਼੍ਰੌਮਣੀ ਕਮੇਟੀ ਵੱਲੋਂ ਮਨਾਇਆ ਗਿਆ 

ਗੁਰੂ ਨਾਨਕ ਮਿਸ਼ਨ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਢਾਹਾਂ ਕਲੇਰਾਂ ਦੇ ਦੋ ਅਧਿਆਪਕਾਂ ਦਾ ਨੈਸ਼ਨਲ ਪੱਧਰ ਦਾ ਐਫ ਏ ਪੀ ਬੈਸਟ ਅਧਿਆਪਕ ਐਵਾਰਡ ਨਾਲ ਸਨਮਾਨ

ਮੇਅਰ ਵੱਲੋਂ ਗੰਡਾ ਸਿੰਘ ਵਾਲਾ ਮਜੀਠਾ ਰੋਡ ਵਿਖੇ ਨਵੇਂ ਟਿਊਬਵੈਲ ਦਾ ਉਦਘਾਟਨ ਕੀਤਾ

13 ਲੋੜਵੰਦ ਪਰਿਵਾਰਾਂ ਦੀਆਂ ਧੀਆਂ ਦੇ ਵਿਆਹ 4 ਦਸੰਬਰ ਨੂੰ ਕਰਵਾਏ ਜਾਣਗੇ- ਬਾਬਾ ਸਾਂਤ 

ਹਰਿਆਣਾ ਸਰਕਾਰ ਵੱਲੋਂ ਗੁਰੂ ਘਰਾਂ ' ਚ ਸਰਕਾਰੀ ਦਖ਼ਲ ਬਰਦਾਸ਼ਤ ਨਹੀ- ਐਡਵੋਕੇਟ ਹਰਜਿੰਦਰ ਸਿੰਘ ਧਾਮੀ 

ਸ਼੍ਰੋਮਣੀਕਮੇਟੀ ਵੱਲੋਂ ਬੰਦੀ ਸਿੰਘਾਂ ਦੀ ਰਿਹਾਈ ਲਈ ਆਰੰਭੇ ਦਸਤਖਤੀ ਮੁਹਿੰਮ ਵਿਸ਼ਵ ਤੱਕ ਲਿਜਾਣ ਦਾ ਐਲਾਨ 

ਏ.ਐਸ਼.ਆਈ ਸ.ਦਲਜੀਤ ਸਿੰਘ ਨੇ ਜਰੂਰਤਮੰਦ ਪਰਿਵਾਰ ਦੇ ਪੁੱਤਰ ਦਾ ਅੰਤਿਮ ਸੰਸਕਾਰ ਕਰਵਾਇਆ