Saturday, January 28, 2023
Speaking Punjab

Photo Gallery

ਪ੍ਰਧਾਨ ਮੰਤਰੀ ਦਾ ਸੰਬੋਧਨ

ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਸਨਿੱਚਰਵਾਰ 24 ਜੁਲਾਈ, 2021 ਨੂੰ ਨਵੀਂ ਦਿੱਲੀ ਵਿਖੇ 'ਆਸ਼ਾੜ੍ਹ ਪੂਰਣਿਮਾ–ਧੰਮ ਚੱਕਰ ਦਿਵਸ' ਮੌਕੇ ਸੰਬੋਧਨ ਕਰਦੇ ਹੋਏ।

The Prime Minister, Shri Narendra Modi addresses at Ashadha Purnima-Dhamma Chakra Day programme, in New Delhi on July 24, 2021.

More Photos

ਪੱਤਰਕਾਰ ਮਹਿੰਦਰ ਸਿੰਘ ਸੀਟਾ ਦੀ ਵਿਆਹ ਦੀ 20 ਵੀਂ ਵਰ੍ਹੇਗੰਢ

ਪੱਤਰਕਾਰ ਮਹਿੰਦਰ ਸਿੰਘ ਸੀਟਾ ਦੀ ਵਿਆਹ ਦੀ 20 ਵੀਂ ਵਰ੍ਹੇਗੰਢ

ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਮੌਕੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ, ਸ੍ਰੀ ਦਰਬਾਰ ਸਾਹਿਬ ਜੀ ਦੇ ਹਜ਼ੂਰੀ ਰਾਗੀ ਭਾਈ ਰਵਿੰਦਰ ਸਿੰਘ ਜੀ ਨਾਲ ਉੱਘੇ ਸਮਾਜਸੇਵੀ ਗੁਰਚਰਨ ਸਿੰਘ ਚੰਨਾਂ ਚੂੜੇ ਵਾਲਾ ਅਤੇ ਗੋਲਡੀ ਭਾਜੀ ਸਨਮਾਨ ਕਰਦੇ ਹੋਏ

ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਮੌਕੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ, ਸ੍ਰੀ ਦਰਬਾਰ ਸਾਹਿਬ ਜੀ ਦੇ ਹਜ਼ੂਰੀ ਰਾਗੀ ਭਾਈ ਰਵਿੰਦਰ ਸਿੰਘ  ਜੀ ਨਾਲ ਉੱਘੇ ਸਮਾਜਸੇਵੀ ਗੁਰਚਰਨ ਸਿੰਘ ਚੰਨਾਂ ਚੂੜੇ ਵਾਲਾ ਅਤੇ ਗੋਲਡੀ ਭਾਜੀ ਸਨਮਾਨ ਕਰਦੇ ਹੋਏ। 

ਭਗਵਾਨ ਵਾਲਮੀਕਿ ਜੀ ਦੇ ਪ੍ਰਗਟ ਦਿਵਸ ਮੌਕੇ ਸੁਲਤਾਨਵਿੰਡ ਰੋਡ ਅਜੀਤ ਨਗਰ ਵਿਖੇ ਲੰਗਰ ਵਰਤਾਦੇ ਹੋਏ ਆਪ ਆਗੂ ਕੌਸਲਰ ਜਰਨੈਲ ਢੋਟ ਨਾਲ ਬੱਬੀ ਪਹਿਲਵਾਨ ' ਤੇ ਮਹਿੰਦਰਪਾਲ ਸਿੰਘ ।

ਭਗਵਾਨ ਵਾਲਮੀਕਿ ਜੀ ਦੇ ਪ੍ਰਗਟ ਦਿਵਸ ਮੌਕੇ ਸੁਲਤਾਨਵਿੰਡ ਰੋਡ ਅਜੀਤ ਨਗਰ ਵਿਖੇ ਲੰਗਰ ਵਰਤਾਦੇ ਹੋਏ ਆਪ ਆਗੂ ਕੌਸਲਰ ਜਰਨੈਲ ਢੋਟ ਨਾਲ ਬੱਬੀ ਪਹਿਲਵਾਨ ' ਤੇ ਮਹਿੰਦਰਪਾਲ ਸਿੰਘ ।

ਅੰਮ੍ਰਿਤਸਰ 'ਚ ਫ਼ਿਲਮ ਅਦਾਕਾਰਾ ਖ਼ੁਸ਼ੀ ਨੂੰ ਚੂੜਾ ਭੇਟ

ਜਨਮ ਦਿਨ ਮੁਬਾਰਕ ਕੇਜ਼ੀਆ

ਅੰਮ੍ਰਿਤਸਰ 'ਚ ਮਹਾਮਾਈ ਦਾ ਜਾਗਰਣ

ਬਾਦਲ ਪਰਿਵਾਰ ਨੇ ਇੰਝ ਮਨਾਈ ਦੀਵਾਲੀ

ਪ੍ਰਭਨੂਰ ਕੌਰ ਨੂੰ ਜਨਮ–ਦਿਨ ਦੀਆਂ ਮੁਬਾਰਕਾਂ

ਅੰਮ੍ਰਿਤਸਰ 'ਚ ਆਪ ਆਗੂ ਕੁੰਵਰ ਵਿਜੇ ਪ੍ਰਤਾਪ ਸਿੰਘ ਸਨਮਾਨਿਤ

ਕਾਰਗਿਲ ਦੇ ਸ਼ਹੀਦਾਂ ਨੂੰ ਸ਼ਰਧਾਂਜਲੀਆਂ

ਸੰਯੁਕਤ ਰਾਸ਼ਟਰ ਦੇ UNGA ਪ੍ਰਧਾਨ PM ਨਰਿੰਦਰ ਮੋਦੀ ਨਾਲ

ਕੇਂਦਰੀ ਮੰਤਰੀ ਮਿਲੇ ਉੱਪ ਰਾਸ਼ਟਰਪਤੀ ਨੂੰ

ਜੀ–20 ਸਿਖ਼ਰ ਸੰਮੇਲਨ 'ਚ ਭਾਰਤ