Wednesday, December 07, 2022
Speaking Punjab

Video Gallery

ਕਿੰਨੌਰ 'ਚ ਢਿੱਗਾਂ ਡਿੱਗਣ ਨਾਲ ਚੰਡੀਗੜ੍ਹ ਤੇ ਦਿੱਲੀ ਦੇ 9 ਸੈਲਾਨੀਆਂ ਦੀ ਮੌਤ

ਕਿੰਨੌਰ ਜ਼ਿਲੇ ਵਿਚ ਬਤਸਰੀ ਦੇ ਗੁਨਸਾ ਨੇੜੇ ਇੱਕ ਗੱਡੀ ਉੱਤੇ ਚੱਟਾਨਾਂ ਡਿੱਗਣ ਕਾਰਣ ਨੌਂ ਸੈਲਾਨੀਆਂ ਦੀ ਮੌਤ ਹੋ ਗਈ। ਇਹ ਸਾਰੇ ਛਿਤਕੂਲ ਤੋਂ ਸਾਂਗਲਾ ਵੱਲ ਨੂੰ ਜਾ ਰਹੇ ਸਨ