Wednesday, December 07, 2022
Speaking Punjab

Video Gallery

ਕਾਬੁਲ ਹਵਾਈ ਅੱਡੇ ਦੇ ਵੇਖੋ ਹਾਲਾਤ, ਤਾਲਿਬਾਨ ਤੋਂ ਡਰਦੇ ਹਵਾਈ ਜਹਾਜ਼ 'ਤੇ ਚੜ੍ਹਨ ਲਈ ਕਾਹਲ਼ੇ ਪਏ ਲੋਕ

ਅਫ਼ਗ਼ਾਨਿਸਤਾਨ 'ਚ ਹਾਲਾਤ ਖ਼ਰਾਬ ਹੁੰਦੇ ਜਾ ਰਹੇ ਹਨ। ਹੁਣ ਤਖ਼ਤਾ ਪਲਟ ਹੋਣ ਤੋਂ ਬਾਅਦ ਇਸ ਦੇਸ਼ ਵਿੱਚ ਤਾਲਿਬਾਨ ਦਾ ਰਾਜ ਹੈ। ਆਮ ਲੋਕ ਹੁਣ ਮੂਲਵਾਦੀਆਂ ਦੀ ਹਕੂਮਤ ਅਧੀਨ ਨਹੀਂ ਰਹਿਣਾ ਚਾਹੁੰਦੇ। ਇਸੇ ਲਈ ਉਹ ਹਵਾਈ ਜਹਾਜ਼ਾਂ ਉੱਤੇ ਚੜ੍ਹਨ ਲਈ ਕਾਹਲ਼ੇ ਪਏ ਹੋਏ ਹਨ।

More Videos